indiaListed, local and safe classifieds market in india.
States
For Sale
Real Estate
Jobs

Shop Counter in Ludhiana, Punjab for sale

Refrigerators, ovens etc.

ਦੁਕਾਨ ਦਾ ਕਾੳੁਂਟਰ, ੲਿਹ ਕਾੳੁਂਟਰ ਤੁਸੀ ਮੋਬਾੲੀਲ ਸ਼ੋਪ, ਜਨਰਲ ਸਟੋਰ (ਮਨਅਾਰੀ ਦੁਕਾਨ), ਟੈਲੀ ਸ਼ੋਪ, ਅਤੇ ਹੋਰ ਕੰਮਾਂ ਵਗੈਰਾ ਲੲੀ ਵਰਤ ਸਕਦੇ ਹੋਂ।
1 ਸਾਲ ਪੁਰਾਣਾ।
ਕਾੳੁਂਟਰ ਦਾ ਬਾਹਰਲਾ ਰੰਗ -ਲਾਲ, ਅੰਦਰ ਵਾਲਾ ਰੰਗ - ਚਿੱਟਾ, ਵਾਟਰ ਪਰੂਫ ਬੋਰਡ, ਅੰਦਰ ਵੀ ਮਾੲੀਕਾ ਲੱਗਿਅਾ ਹੋੲਿਅਾ ਹੈ। ੳੁੱਪਰ 1/2 ੲਿੰਚੀ ਪਾਰਦਰਸ਼ੀ ਸ਼ੀਸ਼ਾ ਲੱਗਾ ਹੋੲਿਅਾ ਹੈ। ੲਿਸਦੀ ਲੰਬਾੲੀ 5-ਫੁੱਟ, ਚੋੜਾੲੀ 2-ਫੁੱਟ, ੳੁਚਾੲੀ 3-ਫੁੱਟ ਹੈ।

>> Click here to search for more - Refrigerators, ovens etc. in Punjab